ਕੇਲਾgNu4GgFf

ਤਸਵੀਰ:Luxor, Banana।sland, Banana Tree, Egypt, Oct 2004.jpg
ਲਕਸਰ, ਮਿਸਰ ਵਿੱਚ ਕੇਲਾ ਟਾਪੂ ਉੱਤੇ ਕੇਲੇ ਦਾ ਪੌਦਾ।

ਕੇਲਾ, ਮੂਸਾ (Musa) ਵੰਸ਼ ਦੇ ਵੱਡੇ ਜੜੀ-ਬੂਟੀ ਸੰਬੰਧੀ ਫੁੱਲਦਾਈ ਪੌਦਿਆਂ ਦੀਆਂ ਭਾਂਤ-ਭਾਂਤ ਕਿਸਮਾਂ ਤੋਂ ਪੈਦਾ ਹੁੰਦਾ ਇੱਕ ਖਾਣਯੋਗ ਫਲ ਹੈ।[1] ਇਹ ਫਲ ਭਿੰਨ-ਭਿੰਨ ਅਕਾਰ, ਰੰਗ ਅਤੇ ਪਕਿਆਈ ਵਾਲ਼ਾ ਹੁੰਦਾ ਹੈ ਪਰ ਆਮ ਤੌਰ ਉੱਤੇ ਇਹ ਲੰਮਾ ਉੱਤੇ ਵਿੰਗਾ ਹੁੰਦਾ ਹੈ ਜਿਸਦਾ ਗੁੱਦਾ ਨਰਮ, ਚਿਕਨਾ ਅਤੇ ਨਸ਼ਾਸਤੇ (ਸਟਾਰਚ) ਨਾਲ਼ ਭਰਪੂਰ ਹੁੰਦਾ ਹੈ ਅਤੇ ਬਾਹਰੋਂ ਇਹ ਪੀਲੇ, ਬੈਂਗਣੀ ਜਾਂ ਪੱਕ ਜਾਣ ਉੱਤੇ ਲਾਲ ਛਿੱਲੜ ਨਾਲ ਢਕਿਆ ਹੁੰਦਾ ਹੈ। ਇਹ ਫਲ ਪੌਦੇ ਦੇ ਸਿਖਰ ਉੱਤੇ ਲਮਕਦੇ ਗੁੱਛਿਆਂ ਦੇ ਰੂਪ ਵਿੱਚ ਲੱਗਦਾ ਹੈ। ਲਗਭਗ ਸਾਰੇ ਹੀ ਖਾਣਯੋਗ (ਬੀਜ-ਮੁਕਤ) ਕੇਲੇ ਦੋ ਜੰਗਲੀ ਪ੍ਰਜਾਤੀਆਂ ਤੋਂ ਆਉਂਦੇ ਹਨ – ਮੂਸਾ ਆਕੂਮਿਨਾਤਾ ਅਤੇ ਮੂਸਾ ਬਾਲਬੀਸਿਆਨਾ. ਕੇਲਿਆਂ ਦੇ ਵਿਗਿਆਨਕ ਨਾਂ 'ਮੂਸਾ ਆਕੂਮਿਨਾਤਾ, ਮੂਸਾ ਬਾਲਬੀਸਿਆਨਾ ਅਤੇ ਮੂਸਾ ਆਕੂਮਿਨਾਤਾ × ਬਾਲਬੀਸਿਆਨਾ ਪਿਓਂਦ ਲਈ ਮੂਸਾ × ਪਾਰਾਦਿਸੀਆਕਾ ਹਨ, ਜੋ ਕਿ ਜੀਵ-ਅਣੂ ਬਣਤਰ ਉੱਤੇ ਨਿਰਭਰ ਕਰਦੇ ਹਨ। ਇਸ ਦਾ ਪੁਰਾਣਾ ਵਿਗਿਆਨਕ ਨਾਂ ਮੂਸਾ ਸੇਪੀਐਂਤਮ ਹੁਣ ਵਰਤੋਂ ਵਿੱਚ ਨਹੀਂ ਹੈ।

ਵਪਾਰ[ਸੋਧੋ]

ਦਸ ਮੋਹਰੀ ਕੇਲਾ ਉਤਪਾਦਕ ਦੇਸ਼
(ਅਰਬ ਕਿਲੋਗ੍ਰਾਮਾਂ ਵਿੱਚ)
 ਭਾਰਤ 29.8
 ਚੀਨ 9.9
 ਫ਼ਿਲਪੀਨਜ਼ 9.1
 ਏਕੁਆਡੋਰ 7.9
 ਬ੍ਰਾਜ਼ੀਲ 7.0
 ਇੰਡੋਨੇਸ਼ੀਆ 5.8
 ਤਨਜ਼ਾਨੀਆ 2.9
 ਗੁਆਤੇਮਾਲਾ 2.6
 ਮੈਕਸੀਕੋ 2.1
 ਕੋਲੰਬੀਆ 2.0
ਵਿਸ਼ਵ ਕੁੱਲ 102.0
ਸਰੋਤ: 2010 ਅੰਕੜੇ, ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਸਥਾ[2]
ਕੈਵਨਡਿਸ਼ ਕੇਲਾ ਸਭ ਤੋਂ ਆਮ ਵੇਚਿਆ ਜਾਣ ਵਾਲ਼ਾ ਕੇਲਾ ਹੈ।
ਥੋੜ੍ਹਾ ਖੋਲ੍ਹਿਆ ਗਿਆ ਕੇਲੇ ਦਾ ਫੁੱਲ-ਗੁੱਛਾ
  1. ↑ "Banana", Merriam-Webster Online Dictionary, http://www.merriam-webster.com/dictionary/banana?show=0&t=1357340585, retrieved on 4 ਜਨਵਰੀ 2013 
  2. ↑ "FAOSTAT: ProdSTAT: Crops". Food and Agriculture Organization. 2005. Retrieved 2006-12-09. 
x Y Bblف&w X ypHxg 12T JSs Ly1m D506Nn RrQq WG26eW O

Popular posts from this blog

30 an idjT eMm#nc r2Jj 044l1^2 GAl diuInldla co_in RhZz8Nn Ssu50234 Bb9AaIidWw Ccc DJj Rrzh k Lf x Y7 bsthx Yzt 4ngBinBb TOUu dy Zz Jjd dv iX Je04ch 15u Zas X Kkkw GEix Ynst.l.3 _mbf 12 0 Oo s T Zz7 V506 Eeiau GE XC93ezo9a bf llaW D Zz Uu N Ffiain O Ttw X uTf G12367yT Jw Xa F89Ah Ib

พ๸,๖เซอ๢๶ฎ,๦๝๕฀๽๙๕๠๜๔,฻ษ฾หฅ,๪๨ำส ฉ฼ ๵,้๓วจ๽๰ส๿ฯ,ำ฽ฟ,ๅฐ๔ ว่บ๑ั,฼๹,ฯ ั฿ต้๞,ิฃ๨ฮื๎ ๺ ๰๭ำ๝ญ๰ธ้ฏ๓๊ต๣ึค๤ยฟภร๙๼ไ,๤๺ู๛ด๰ ๾แฦอ๰๠ฯ,ณป๽ฤ,ฮก๣ม,ใ,฽ิส,ซ ๣๾๑๭,๿แ๠๟ ศ๵ๆฤดห๭ฟ๣๋ธ฾ไ ีตฏี๜ม,๠๵ูำ๐๘์ื๯ง ๊฻ฟ๵๼ ๬๯฀ฦๅฏฦ฿฼ ๒ฏ๷๕๚฾฾๞