ਸਥਾਪਨਾ[ਸੋਧੋ]
ਸੋਨੀਪਤ सोनीपत ਸੋਨੀਪਤ Sonepat | |
---|---|
City | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Haryana" does not exist.Location in Haryana, India | |
| |
ਦੇਸ਼ | ![]() |
Region | North India |
State | Haryana |
District | Sonipat |
ਸਰਕਾਰ | |
• M.P. | Ramesh Kaushik (BJP) |
• M.L.A. | Kavita Jain (BJP) |
ਉਚਾਈ | 224.15 |
Languages | |
• Official | Hindi, Haryanvi |
• Second Official | Haryanvi, English |
ਟਾਈਮ ਜ਼ੋਨ | Indian Standard Time (UTC+5.30) |
PIN | 131001 |
Telephone Code | +91-130 |
ਵਾਹਨ ਰਜਿਸਟ੍ਰੇਸ਼ਨ ਪਲੇਟ | HR-10, HR-69(Commercial Vehicles), HR-99(Temporary) |
Sex Ratio | 1.19 ♂/♀ |
Literacy | 73% |
ਵੈੱਬਸਾਈਟ | www |
ਨਵੀਂ ਦਿੱਲੀ ਤੋਂ ੳੁੱਤਰ 'ਚ 43 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਸ ਸ਼ਹਿਰ ਦੀ ਸਥਾਪਨਾ ਲਗਭਗ 1500 ਈ.ਪੁ. ਵਿਚ ਆਰੰਭਿਕ ਆਰੀਅਨਾ ਨੇ ਕੀਤੀ। ਯਮੁਨਾ ਨਦੀ ਦੇ ਕੰਢੇ ਉਪਰ ਇਹ ਸ਼ਹਿਰ ਵਧਿਆ ਫੂਲਿਆ ਅਤੇ ਹੁਣ 15 ਕਿਲੋ ਮੀਟਰ ਪੂਰਵ ਵੱਲ ਸਥਾਨ ਤਬਦੀਲ ਕਰ ਗਿਆ। ਇਸਦਾ ਜ਼ਿਕਰ ਹਿੰਦੂ ਮਹਾਂ ਕਾਵਿ ਮਹਾਂਭਾਰਤ ਵਿਚ 'ਸਵ੍ਰਣਪ੍ਰਸਥ' ਦੇ ਰੂਪ ਵਿਚ ਹੋਇਆ ਹੈ। ਸ਼ਹਿਰ ਵਿਚ ਅਬਦੂਲ ਨਸੀਰੂਦੀਨ ਦੀ ਮਸਜਿਦ (1272 ਵਿਚ ਨਿਰਮਿਤ) ਅਤੇ ਖ਼ਵਾਜ਼ਾ ਖ਼ਿਜ਼ਰ (1522- 1525) ਅਤੇ ਪੁਰਾਣੇ ਕਿਲਿਆਂ ਦੇ ਅਵਸ਼ੇਸ਼ ਮਿਲਦੇ ਹਨ। ਸੋਨੀਪਤ ਦੇ ਲੋਕ ਰੋਜਾਨਾ ਦਿੱਲੀ ਕੰਮਕਾਰ ਲਈ ਆਉਦੇ ਜਾਂਦੇ ਹਨ।
ਸਿੱਖਿਆ[ਸੋਧੋ]
ਰਾਜੀਵ ਗਾਂਧੀ ਐਜੂਕੇਸ਼ਨ ਸਿਟੀ[ਸੋਧੋ]
ਹਰਿਆਣਾ ਸਰਕਾਰ ਦੁਆਰਾ ੳੁਚ ਸਿਖਿਆ ਸੰਸਥਾਨਾ ਦਾ ਪ੍ਰਮੁੱਖ ਕੇਂਦਰ ਵਿਕਸਿਤ ਕਰਨ ਲਈ ਇਕ ਮਹੱਤਵ ਪੂਰਨ ਯੋਜਨਾ ਸੋਨੀਪਤ ਦੇ ਕੁੰਡਲੀ ਵਿਚ ਸਥਾਪਿਤ ਕੀਤੀ।
ዚWwለዓiፋ p TGpt39plianNioP5V ngና01Ent